Categories
India

ਭਾਰਤ ਦੀ ਇਸ ਜਗਾ ਸੂਰਜ ਡੁੱਬਦੇ ਹੀ ਭੂਤਾਂ ਦਾ ਲੱਗ ਜਾਂਦਾ ਮੇਲਾ

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਅੱਜ ਇੱਕ ਅਨੋਖੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਇਹ ਜਾਣਕਾਰੀ ਸੋਸ਼ਲ ਮੀਡੀਆ ਤੋ ਮਿਲੀ ਹੈ। ਜਾਣਕਾਰੀ ਅਨੁਸਾਰ ਭਾਰਤ ਦਾ ਇੱਕ ਅਜਿਹਾ ਕਿਲਾ ਜੋ ਸਿਰਫ ਭੂਤਾਂ ਦੇ ਵਾਸ ਕਰਕੇ ਬਹੁਤ ਫੇਮਸ ਹੈ ਹਰ ਕੋਈ ਇਸ ਜਗਾ ਜਾਣ ਤੋ ਵੀ ਡਰਦਾ ਹੈ ਇਸ ਜਗਾ ਸਾਮ ਢਲਦੇ ਹੀ ਜਾਣ ਤੋ ਹਰ ਕੋਈ ਡਰਦਾ ਹੈ। ਜਾਣਕਾਰੀ ਅਨੁਸਾਰ ਇਸ ਜਗ੍ਹਾ ਲਿਖਕੇ ਵੀ ਲਗਾਇਆ ਹੈ ਕਿ ਸਾਮ ਵੇਲੇ ਇਸ ਜਗਾਂ ਨਾ ਆਉ ਜਾਣਕਾਰੀ ਅਨੁਸਾਰ ਇਹ ਕਿਲਾ 16 ਸਦੀ ਵਿੱਚ ਬਣਾਇਆ ਗਿਆ ਸੀ ਤੇ ਇਹ ਕਿਲਾ ਰਾਜ ਸਥਾਨ ਦੇ ਅਲਵਰ ਵਿੱਚ ਸਥਿਤ ਹੈ

ਇਸ ਕਿਲੇ ਦੇ ਪਹਿਲਾਂ ਤੋ ਲੈ ਕੇ ਹੁਣ ਤੱਕ ਚਰਚੇ ਹਨ। ਜਾਣਕਾਰੀ ਅਨੁਸਾਰ ਇਸ ਜਗਾ ਬਾਰੇ ਕਿਹਾ ਜਾਂਦਾ ਹੈ ਕਿ ਇਸ ਕਿਲੇ ਦੀ ਰਾਜਕੁਮਾਰੀ ਤੇ ਉਸਦੇ ਪਰਿਵਾਰਕ ਮੈਂਬਰਾਂ ਦੀ ਜਾਨ ਟੂਣੇ ਟਾਮਣ ਕਰਕੇ ਚਲੀ ਗਈ ਸੀ ਜਿਸ ਕਰਕੇ ਹੁਣ ਇਹ ਗੱਲ ਕਹੀ ਜਾਂਦੀ ਹੈ ਕਿ ਉਸ ਜਗ੍ਹਾ ਭੂਤਾਂ ਦਾ ਵਾਸ ਹੈ। ਜਾਣ ਕਾਰੀ ਅਨੁਸਾਰ ਉਸ ਕਿਲੇ ਦੀ ਰਾਜਕੁਮਾਰੀ ਬਹੁਤ ਸੋਹਣੀ ਸੀ ਤੇ ਇੱਕ ਦਿਨ ਬਾਜਾਰ ਵਿੱਚ ਰਾਜਕੁਮਾਰੀ ਨੂੰ ਇੱਕ ਇੱਤਰ ਵੇਚਣ ਵਾਲੀ ਦੁਕਾਨ ਤੇ ਵੇਖਿਆ ਗਿਆ ਤੇ ਉਹਨਾਂ ਨੂੰ ਇੱਕ ਪਸੰਦ ਆਇਆ ਪਰ ਉਹ ਸਮਾਨ ਵੇਚਣ ਵਾਲਾ ਜਾਦੂ-ਟੂਣਾ ਜਾਣਦਾ ਸੀ। ਤੇ ਉਸਨੇ ਜਾਦੂ-ਟੂਣਾ ਕਰਕੇ ਉਹ ਇੱਤਰ ਰਾਜਕੁਮਾਰੀ ਨੂੰ ਦਿੱਤਾ ਜਾਣਕਾਰੀ

ਅਨੁਸਾਰ ਰਾਜਕੁਮਾਰੀ ਨੂੰ ਇਯ ਗੱਲ ਦਾ ਪਤਾ ਲੱਗਿਆ ਤੇ ਉਹਨਾ ਇਹ ਬੋਤਲ ਇੱਕ ਪੱਥਰ ਤੇ ਸੁੱਟ ਤੋੜ ਦਿੱਤੀ ਪਰ ਉਹ ਪੱਥਰ ਨੇ ਟੂਣੇ ਵਾਲੇ ਵਿਅਕਤੀ ਨੂੰ ਖਤਮ ਕਰ ਦਿੱਤਾ। ਪਰ ਮਰਨ ਤੋ ਪਹਿਲਾਂ ਉਸਮੇ ਇਹ ਛਰਾਪ ਦਿੱਤਾ ਕਿ ਇਸ ਕਿਲੇ ਦਾ ਕੋਈ ਵਿਅਕਤੀ ਜਿਊਦਾ ਨਹੀ ਰਹੇਗਾ। ਸਾਡੇ ਪੇਜ਼ ਤੇ ਆਉਣ ਤੇ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਅਸੀਂ ਹਮੇਸ਼ਾ ਤੁਹਾਨੂੰ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਵਾਸਤੇ ਅੱਜ ਹੀ ਸਾਡਾ ਪੇਜ਼ ਲਾਈਕ ਕਰੋ ਜਿਹਨਾਂ ਨੇ ਸਾਡਾ ਪੇਜ਼ ਪਹਿਲਾਂ ਤੋ ਲਾਈਕ ਕੀਤਾ ਹੋਇਆ ਹੈ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ