Categories
Uncategorized

ਪਿਛਲੇ 47 ਸਾਲਾਂ ਤੋ ਸਾਂਭ ਕੇ ਰੱਖਿਆ ਗਿਆ ਹੈ ਇਸ ਵਿਅਕਤੀ ਦਾ ਸਰੀਰ ਵਜਾ ਜਾਣਕੇ ਵਿਸ਼ਵਾਸ ਨਹੀ ਕਰੋਗੇ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਅੱਜ ਕੱਲ ਇਸ ਦੁਨੀਆਂ ਤੇ ਕੁਝ ਅਨੋਖੀਆ ਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ ਜਿਹਨਾ ਨੂੰ ਯਕੀਨੀ ਤੌਰ ਤੇ ਲੈਣਾ ਕੁਝ ਮੁਸ਼ਕਿਲ ਹੁੰਦਾ ਹੈ। ਪਰ ਵਾਕਿਅ ਹੀ ਇਹਨਾ ਵਿੱਚੋ ਕੁਝ ਸੱਚ ਹੁੰਦੀਆਂ ਹਨ ਆਉ ਤੁਹਾਨੂੰ ਇੱਕ ਅਜਿਹੀ ਅਨੋਖੀ ਤੇ ਹੈਰਾਨੀਜਨਕ ਜਾਣਕਾਰੀ ਦਿੰਦੇ ਹਾ। ਦਰਅਸਲ ਜਾਣਕਾਰੀ ਅਨੁਸਾਰ ਕੈਨੇਡਾ ਸਰਕਾਰ ਨੇ ਇੱਕ ਵਿਅਕਤੀ ਦਾ ਮਿ੍ਤਕ ਸਵ ਪਿਛਲੇ 47 ਸਾਲ ਤੋ ਸਾਂਭ ਕੇ ਰੱਖਿਆ ਹੈ ਕਿਉਂਕਿ ਉਸਦਾ ਮਿ੍ਤਕ ਦੇਹ 47 ਸਾਲ

ਪਹਿਲਾਂ ਨਦੀ ਵਿੱਚੋਂ ਲੱਭਿਆ ਸੀ। ਤੇ ਉਸਦੀ ਪਹਿਚਾਣ ਤੇ ਉਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਸੀ ਜਾਣਕਾਰੀ ਅਨੁਸਾਰ ਉਸਦਾ ਇੱਕ ਸਕੈਚ ਤਸਵੀਰ ਜਾਰੀ ਕੀਤੀ ਗਈ ਹੈ ਤਾਂ ਕਿ ਉਸ ਬਾਰੇ ਪਤਾ ਲਗਾਇਆ ਜਾ ਸਕੇ ਕਿ ਉਹ ਕੌਣ ਸੀ ਤੇ ਉਸਦੀ ਜਾਨ ਜਾਣ ਦਾ ਕੀ ਕਾਰਨ ਸੀ। ਜਾਣਕਾਰੀ ਅਨੁਸਾਰ ਪੁਲਸ ਦਾ ਮੰਨਣਾ ਕਿ ਜੇਕਰ ਇਸਦਾ ਕੋਈ ਪਹਿਚਾਣ ਵਾਲਾ ਮਿਲ ਸਕੇ ਤਾ ਇਸ ਰਾਜ ਦਾ ਭੇਤ ਖੋਲਿਆ ਜਾ ਸਕਦਾ ਹੈ। ਜਾਣਕਾਰੀ ਅਨੁਸਾਰ ਅਜਿਹੀਆਂ ਹੋਰ ਕਈ

ਦੇਹਾਂ ਪੁਲਸ ਕੋਲ ਸਾਂਭੀਆਂ ਪਈਆਂ ਹਨ ਜਿਹਨਾ ਬਾਰੇ ਹਲੇ ਤੱਕ ਕੋਈ ਜਾਣਕਾਰੀ ਨਹੀਂ ਮਿਲੀ ਹੈ ਇਹਨਾਂ ਵਿੱਚੋ ਕੁਝ ਤਾਂ ਪੰਦਾਹ ਸਾਲ ਪੁਰਾਣੀਆਂ ਹਨ ਇਹਨਾਂ ਬਾਰੇ ਕੁਝ ਪਤਾ ਲੱਗ ਸਕੇ। ਤੇ ਇਹਨਾ ਦਾ ਕੋਈ ਵਾਰਸ ਮਿਲ ਸਕੇ ਤਾਂ ਅਜਿਹਾ ਕੀਤਾ ਜਾ ਰਿਹਾ ਹੈ ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

Leave a Reply

Your email address will not be published. Required fields are marked *