Categories
Uncategorized

ਪੇ੍ਮੀ ਜੋੜਾ ਕਰ ਰਿਹਾ ਸੀ ਗਲਤ ਤੰਮ ਪਿੰਡ ਵਾਲਿਆਂ ਨੇ ਵੀਡੀਓ ਬਣਾ ਕੀਤੀ ਵਾਇਰਲ !

ਅੱਜ ਕੱਲ ਹਰ ਮੁੰਡੇ ਕੁੜੀਆਂ ਪਿਆਰ ਵਿੱਚ ਪੈਕੇ ਬਹੁਤ ਗਲਤ ਰਾਹ ਚੁਣ ਲੈਂਦੇ ਹਨ ਉਹਨਾ ਨੂੰ ਚੰਗੇ ਬੁਰੇ ਦੀ ਕੋਈ ਖਬਰ ਨਹੀਂ ਰਹਿੰਦੀ ਹੈ ਅਜਿਹੀ ਸਥਿਤੀ ਵਿੱਚ ਉਹ ਕਈ ਵਾਰ ਗਲਤ ਕਦਮ ਚੁੱਕ ਲੈਂਦੇ ਹਨ। ਜਾਣਕਾਰੀ ਅਨੁਸਾਰ ਸੋਸ਼ਲ ਮੀਡੀਆ ਉੱਪਰ ਇੱਕ ਵੀਡੀਓ ਵਾਇਰਲ ਹੋਈ ਹੈ ਜਿਸ ਵਿੱਚ ਇੱਕ ਪੇ੍ਮੀ ਜੋੜੇ ਨੂੰ ਪਿੰਡ ਵਾਲਿਆਂ ਨੇ ਰੰਗੇ ਹੱਥੀਂ ਫੜ ਲਿਆ ਗਿਆ ਤੇ ਉਹਨਾਂ ਦੀ ਵੀਡੀਓ ਬਣਾ ਲਈ ਗਈ। ਜਾਣ ਕਾਰੀ ਅਨੁਸਾਰ ਇਹ ਘਟਨਾ ਬਿਹਾਰ ਦੀ ਹੈ ਜਿੱਥੇ ਪਿੰਡ ਦੇ ਬਾਹਰ

ਸੁੰਨਸਾਨ ਜਗ੍ਹਾ ਵਿੱਚ ਇੱਕ ਮੁੰਡੇ ਕੁੜੀ ਨੂੰ ਪਿੰਡ ਦੇ ਨੌਜਵਾਨਾਂ ਨੇ ਅਪਾ ਤਜਨਕ ਸਥਿਤੀ ਦੇ ਵਿੱਚ ਫੜਿਆ ਗਿਆ ਸੀ। ਜਾਣਕਾਰੀ ਅਨੁਸਾਰ ਵੀਡੀਓ ਤੋ ਪਤਾ ਲੱਗਿਆ ਕਿ ਉਹ ਅਕਸਰ ਇਸ ਜਗਾ ਤੇ ਮਿਲਦੇ ਰਹਿੰਦੇ ਸਨ ਪਹਿਲਾਂ ਵੀ ਉਹ ਆਪਣੀ ਮਰਜੀ ਨਾਲ ਇਸ ਜਗਾ ਤੇ ਆ ਚੁੱਕੇ ਹਨ। ਜਾਣਕਾਰੀ ਅਨੁਸਾਰ ਪਿੰਡ ਦੇ ਨੌਜਵਾਨਾਂ ਨੇ ਇਸ ਜੋੜੀ ਦੀ ਛਿੱਤਰ ਪਰੇਡ ਵੀ ਕੀਤੀ ਸੀ ਤੇ ਉਹਨਾ ਨੂੰ ਦੁਬਾਰਾ ਅਜਿਹਾ ਕਰਨ

ਤੋ ਵਰਜਿਆ ਤੇ ਜਾਣ ਦਿੱਤਾ। ਇਹੋ ਜਿਹੀਆਂ ਘਟਨਾਵਾਂ ਹਰ ਦਿਨ ਵੱਧਦੀਆ ਜਾ ਰਹੀਆਂ ਹਨ ਜਵਾਨੀ ਦੇ ਜੋਸ ਵਿੱਚ ਅਕਸਰ ਮੁੰਡੇ ਕੁੜੀਆਂ ਅਜਿਹਾ ਕਦਮ ਚੁੱਕ ਲੈਂਦੇ ਹਨ ਜਿਹਨਾ ਦਾ ਨਤੀਜਾ ਬੁਰਾ ਹੁੰਦਾ ਹੈ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

Leave a Reply

Your email address will not be published. Required fields are marked *